Monday, December 2, 2013

ਅੱਖਾਂ ਖੋਲਾਂ
ਤੇਰੇ ਪੈਣ ਭੁਲੇਖੇ
ਬੰਦ ਹੋਵਣ
ਤਾਂ ਦਿਲ ਤੈਨੂੰ ਦੇਖੇ
ਕਦੀ ਮਿਲ ਜਾ ਆ ਕੇ ਸੱਜਣਾ ਵੇ
ਅਸੀਂ ਜਿੰਦ ਲਾ ਬੈਠੇ ਹਾਂ ਤੇਰੇ ਲੇਖੇ 

No comments:

Post a Comment